← ਪਿਛੇ ਪਰਤੋ
ਮੋਗਾ : ਖ਼ਬਰ ਹੈ ਕਿ ਇਥੋਂ ਦੇ ਪਿੰਡ ਮੋਠਾ ਵਾਲੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੇ ਪਾਵਨ ਅੰਗ ਮਿਲੇ ਹਨ। ਮੌਕੇ 'ਤੇ ਪੁਲਿਸ ਵੱਲੋਂ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।