ਚੰਡੀਗੜ, 26 ਮੲੀ 2018 : ਪੰਜਾਬ ਦੇ ਟੀ.ੲੀ.ਟੀ. (ਟੈੱਟ-2)ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਜਥੇਬੰਦੀ ਦੀ ਸੂਬਾ ਪੱਧਰੀ ਬੈਠਕ 27 ਮਈ ਨੂੰ ਰੱਖ ਬਾਗ ਲੁਧਿਆਣਾ ਵਿਖੇ 10 ਵਜੇ ਹੋਵੇਗੀ, ਜਿਸ ਵਿਚ ਜਥੇਬੰਦੀ ਵਲੋਂ ਸਰਕਾਰ ਤੋਂ ਅਾਪਣੀਅਾਂ ਮੰਗਾਂ ਮਨਵਾੳੁਣ ਲੲੀ ਵਿੳੁਂਤਬੰਦੀ ਕੀਤੀ ਜਾਵੇਗੀ, ਚੇਤੇ ਰਹੇ ਕਿ ਹਾਲ ਹੀ ਵਿਚ ਟੀ.ੲੀ.ਟੀ.-2 ੲਿਮਤਿਹਾਨ ਦੇ ਨਤੀਜੇ ਮਗਰੋਂ ਪੰਜਾਬ 'ਚ ਟੈੱਟ-2 ਪਾਸ ੳੁਮੀਦਵਾਰਾਂ ਦੀ ਸੰਖਿਅਾ ਲਗਪਗ 50,000 ਹੋ ਗੲੀ ਹੈt