ਪਟਿਆਲਾ 27 ਅਪ੍ਰੈਲ 2018: ਫਰੈਂਡ੦ ਆਫ. ੍ਹ੍ਹੋਲਿ੦ਮ, ਪਟਿਆਲਾ ਦੇ ਆਗੂ ਡਾ. ਕੁਲਦੀਪ ਸਿੰਘ ਨੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੀ ਮੌਜੂਦਾ ਸਥਿਤੀ ਵ੍ਹ੍ਹੇ ਕਰਕੇ ਕਿਸਾਨੀ ਸੰਕਟ ਦੇ ਸੰਦਰਭ ਵਿਚ ਕੌਮੀ ਅਤੇ ਕੌਮਾਤਰੀ ਪੱਧਰ ਦੇ ਵਿਦਵਾਨ ਡਾ. ਪੀ. ਸਾਈਨਾਥ, ਮੁੰਬਈ ਦਾ ਵ੍ਹ੍ਹੇ ਲੈਕਚਰ ਅਤੇ ਵਿਚਾਰ^ਚਰਚਾ 28 ਅਪ੍ਰੈਲ, 2018 ਨੂੰ ਠੀਕ ਬਾਅਦ ਦੁਪਹਿਰ 2.30 ਵਜੇ ਦਿਨ ੍ਹਨਿੱਚਰਵਾਰ ਤਰਕ੍ਹੀਲ ਭਵਨ, ਨੇੜੇ ਗੁਰਦੁਆਰਾ ਦੁਖਨਿਵਾਰਨ ਸਾਹਿਬ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਸ ਚਰਚਾ ਵਿਚ ਵੱਖ^ਵੱਖ ਖੇਤਰਾਂ ਦੇ ਵਿਦਵਾਨ ਅਤੇ ਵੱਖ ਵੱਖ ਸੰਘਰ੍ਹੀਲ ਜਥੇਬੰਦੀਆਂ ਦੇ ਮੈਂਬਰ ਵੀ ਭਾਗ ਲੈਣਗੇ| ਉਨ੍ਹਾਂ ਵ੍ਹ੍ਹੇ ੦ਿਕਰ ਕੀਤਾ ਕਿ ਭਾਰਤ ਦੇ ਖੇਤੀਬਾੜੀ ਸੰਕਟ ਨੂੰ ਕੌਮੀ ਅਤੇ ਕੌਮਾਤਰੀ ਪੱਧਰ ਤੇ ਲੋਕਾਂ ਦੇ ਦ੍ਰਿ੍ਹਟੀਕੋਣ ਤੋਂ ਪ੍ਹੇ ਕਰਨ ਵਿਚ ਡਾ. ਪੀ. ਸਾਈਨਾਥ ਨੇ ਵੱਡੇ ਕਾਰਜ ਕੀਤਾ ਹਨ| ਉਨ੍ਹਾਂ ਨੇ ਭਾਰਤੀ ਸਮਾਜ ਵ੍ਹ੍ਹੇ ਕਰਕੇ ਪੇਂਡੂ ਖੇਤਰ ਦੀ ਸਮੁੱਚੀ ਤਸਵੀਰ ਨੂੰ ਜਿਸ ਕਿਸਮ ਨਾਲ ਮੀਡੀਆ ਅਤੇ ਸਰਕਾਰਾਂ ਤੱਕ ਪਹੁੰਚਾਇਆ ਹੈ, ਉਸ ਦੀ ਜਾਣਕਾਰੀ ਲੈਣ ਹਿੱਤ ਵੀ ਇਹ ਲੈਕਚਰ ਵ੍ਹ੍ਹੇ ਮਹੱਤਤਾ ਰੱਖਦਾ ਹੈ|