ਚੰਡੀਗੜ, 20 ਮਾਰਚ 2018:
ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 7 ਆਈ.ਏ.ਐਸ. ਅਤੇ ਇਕ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ, ਹਰਿਆਣਾ ਸਾਸ਼ਨ ਸੁਧਾਰ ਅਥਾਰਿਟੀ ਦੇ ਡਾਇਰੈਕਟਰ ਜਨਰਲ, ਉਦਯੋਗਿਕ ਸਿਖਲਾਈ ਅਤੇ ਰੁਜਗਾਰ ਦੇ ਡਾਇਰੈਕਟਰ ਜਨਰਲ ਅਤੇ ਹਰਿਆਣਾ ਕੌਸ਼ਲ ਵਿਕਾਸ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਸਕੱਤਰ, ਕੁੰਡਲੀ ਮਾਨੇਸਰ ਪਲਵਲ ਅਥਾਰਿਟੀ ਦੇ ਓ.ਐਸ.ਡੀ. ਅਤੇ ਨਾਮਜਦ ਸੀ.ਈ.ਓ. ਟੀ.ਐਲ. ਸਤਿਆਪ੍ਰਕਾਸ਼ ਨੂੰ ਰਾਜਾ ਸ਼ੇਖਰ ਵੁੰਡਰੂ ਦੀ ਸਥਾਨ 'ਤੇ ਹਰਿਆਣਾ ਰਾਜ Àਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ, ਹਰਿਆਣਾ ਵਿੱਤੀ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਉਹ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ, ਹਰਿਆਣਾ ਪ੍ਰਸਾਸ਼ਨ ਸੁਧਾਰ ਅਥਾਰਿਟੀ ਦੇ ਡਾਇਰੈਕਟਰ ਜਨਰਲ, ਉਦਯੋਗਿਕ ਸਿਖਲਾਈ ਅਤੇ ਰੁਜਗਾਰ ਦੇ ਡਾਇਰੈਕਟਰ ਜਨਰਲ ਅਤੇ ਹਰਿਆਣਾ ਕੌਸ਼ਲ ਵਿਕਾਸ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਸਕੱਤਰਠ ਕੁੰਡਲੀ ਮਾਨੇਸਰ ਪਲਵਲ ਅਥਾਰਿਟੀ ਦੇ ਓ.ਐਸ.ਡੀ. ਅਤੇ ਨਾਮਜਦ ਸੀ.ਈ.ਓ. ਵੱਜੋਂ ਵੀ ਕੰਮ ਕਰਦੇ ਰਹਿਣਗੇ।
ਨਗਰ ਨਿਗਮ, ਫ਼ਰੀਦਾਬਾਦ ਦੇ ਕਮਿਸ਼ਨਰ ਅਤੇ ਸਮਾਰਟ ਸਿਟੀ, ਫ਼ਰੀਦਾਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਸ਼ਾਇਨ ਨੂੰ ਸਮੀਰ ਪਾਲ ਸਰੋ ਦੀ ਥਾਂ 'ਤੇ ਹਰਿਆਣਾ ਸੈਰ ਸਪਾਟਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਵਿਨੈ ਸਿੰਘ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦਾ ਸਕੱਤਰ ਅਤੇ ਸੋਨੀਪਤ ਦੇ ਡਿਪਟੀ ਕਮਿਸ਼ਨਰ, ਮੋਤੀਲਾਲ ਨਹਿਰੂ ਖੇਡ ਸਕੂਲ, ਰਾਈ, ਸੋਨੀਪਤ ਦੇ ਪਿੰ੍ਰਸੀਪਲ ਅ²ਤੇ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਕੈਥਮਲਿਸ ਮਕਰੰਦ ਪਾਂਡੂਰੰਗ ਨੂੰ ਟੀ.ਐਲ. ਸਤਿ