← ਪਿਛੇ ਪਰਤੋ
ਅੰਮ੍ਰਿਤਸਰ 21 ਫਰਵਰੀ 2018: ਟਰੂਡੋ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਿਰਮਾ ਕਰਦਿਆਂ ਕਈਆਂ ਸ਼ਖਸ਼ੀਅਤਾਂ ਨਾਲ ਹੱਥ ਜੋੜ ਕੇ ਕਰਵਾਈਆਂ ਯਾਦਗਾਰੀ ਫੋਟੋਆਂ ਕਰਵਾਈਆਂ ਅਤੇ ਇਸਤੋਂ ਪਹਿਲਾਂ ਲੰਗਰ ਹਾਲ ਵਿੱਚ ਰੋਟੀ ਵੀ ਪਕਾਈ।