ਲੁਧਿਆਣਾ, 18 ਫਰਵਰੀ 2018:
ਕੋੲੀ ਵੇਲਾ ਸੀ ਜਦ ਕਨੇਡਾ ਅਮਰੀਕਾ ਿਵੱਚ ਪੰਜਾਬੀ ਦੀ ਬਹੁਤ ਘੱਟ ਪੁੱਛ ਸੀ ਪਰ ਸਾਡੇ ਲੇਖਕਾਂ ਬੁਧੀਜੀਵੀਅਾਂ ਨੇ ਅਾਪਣੀ ਮਾਂ ਬੋਲੀ ਦੀ ਤਨੋ ਮਨੋ ਸੇਵਾ ਕੀਤੀ ਤੇ ਅੱਜ ਪੰਜਾਬੀ ਬੋਲੀ ਿੲਨ੍ਹਾਂ ਮੁਲਕਾਂ ਦੀ ਿੲੱਕ ਪਸੰਦੀਦਾ ਬੋਲੀ ਹੈ। ਿੲਨ੍ਹਾਂ ਸ਼ਬਦਾਂ ਦਾ ਪਰਗਟਾਵਾ ਿਵਸ਼ਵ ਪੰਜਾਬੀ ਭਾੲੀਚਾਰਾ (ਰਜਿ:) ਦੇ ਚੀਫ ਪੈਟਰਨ ਡਾ: ਦੀਪਕ ਮਨਮੋਹਨ ਿਸੰਘ ਨੇ ਅਮਰੀਕਾ ਕੈਨੇਡਾ ਤੋਂ ਅਾੲੀਅਾਂ ਪੰਜਾਬੀ ਦੀਅਾਂ ਅਹਿਮ ਸ਼ਖਸ਼ੀਅਤਾਂਨੂੰ ਸਨਮਾਿਨਤ ਕਨ ਮੌਕੇ ਕੀਤਾ।
ਿੲਸ ਸਮਾਗਮ ਿਵੱਚ ਅਮਰੀਕਾ ਦੇ ਫਰਿਜਨੋ ਸ਼ਹਿਰ ਿਵੱਚ ਤੀਹ ਹਜਾਰ ੲੇਕੜ ਦੀ ਖੇਤੀ ਕਰਦੇ ਸੌਗੀ ਦੇ ਬਾਦਸ਼ਾਹ ਵਜੋਂ ਜਾਣੇ ਚਰਨਜੀਤ ਿਸੰਘ ਬਾਠ, ਵੈਨਕੂਵਰਤੋਂ ਪੰਜਾਬੀ ਦੇ ਮਸ਼ਹੂਰ ਸ਼ਾਿੲਰ ਮੋਹਨ ਿਗੱਲ ਅਤੇ ਬਰੰਪਟਨ ਤੋਂ ਅਾੲੇ ਮਸ਼ਹੂਰ ਸ਼ਾਿੲਰ ਅਤੇ ਨਾਵਲਕਾਰ ੳੁਜਾਗਰ ਸੰਘ ਕੰਵਲ ਨੂੰ ਸਨਮਾਿਨਤ ਕੀਤਾ ਿਗਅਾ।
ਅਾਪਣੇ ਤਜਰਬੇ ਸਾਂਝੇ ਕਰਦੇ ਹੋੲੇ ਚਰਨਜੀਤ ਿਸੰਘ ਬਾਠ ਨੇ ਦੱਿਸਅਾ ਿਕ ੳੁਹ 1959 ਿਵੱਚ ਅਮਰੀਕਾ ਗੲੇ ਸਨ ਅਤੇ ਓਦੋਂ ਤੋਂ ਹੁਣ ਤੱਕ ਪੰਜਾਬੀ ਜੁਬਾਨਨੇ ਅਾਪਣੀ ਸਫਲਤਾ ਦੇ ਝੰਡੇ ਬੁਲੰਦ ਕੀਤੇ ਹਨ ਅਤੇ ਪੰਜਾਬੀ ਜੁਬਾਨ ਨੰੂ ਪਹਿਚਾਣ ਿਮਲੀ ਹੈ। ਿੲਸ ਮੌਕੇ ਮੋਹਣ ਿਗੱਲ ਨੇ ਿਕਹਾ ਿਕ ਸ਼ੁਰੂ ਿਵੱਚ ਸਾਨੂੰ ਬਹੁਤ ਮੁਸੀਬਤਾਂ ਝੱਲਣੀਅਾਂ ਪੲੀਅਾਂ ਪਰ ਅਸੀਂ ਸੰਘਰਸ਼ ਜਾਰੀ ਰੱਖਿਅਾ ਤੇ ਅਾਪਣੀ ਜੁਬਾਨ ਦਾ ਲੋਹਾ ਮਨਵਾਿੲਅਾ। ੳੁਨ੍ਹਾਂ ਿਕਹਾ ਿਕਹੁਣ ਕੈਨੇਡਾ ਦੇ ਬਹੁਤੇ ਸ਼ਹਿਰਾਂ ਿਵੱਚ ਸਾੲੀਨ ਬੋਰਡ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਿਵੱਚ ਵੇਖੇ ਜਾ ਸਕਦੇ ਹਨ ਜੋ ਿਕ ਿੲੱਕ ਬਹੁਤ ਵੱਡੀ ਪਰਾਪਤੀ ਹੈ।ਡਾ: ਦੀਪਕ ਮਨਮੋਹਨ ਿਸੰਘ ਨੇ ਿਕਹਾ ਿਕ ਸ: ਚਰਨਜੀਤ ਿਸੰਘ ਬਾਠ ਦਾ ਪੰਜਾਬੀ ਜੁਬਾਨ ਲੲੀ ਮੋਹ ਿੲੰਨਾ ਬੇਿਮਸਾਲ ਹੈ ਿਕ ਿੲਨ੍ਹਾਂ ਨੇ ਸਾਰਾ ਖਰਚ ਅਾਪ ਕਰਕੇ 2016 ਿਵੱਚ ਿਵਸ਼ਵ ਪੰਜਾਬੀ ਕਾਨਫਰੰਸ ਫਰਿਜਨੋ ਵੱਚ ਕਰਵਾੲੀ ਅਤੇ ਅਗਲੇ ਸਾਲ ਿੲੱਕ ਹੋਰ ਕਾਨਫਰੰਸ ਕਰਾੳੁਣ ਦੀ ਯੋਜਨਾ ੳੁਲੀਕੀ ਜਾ ਰਹੀ ਹੈ। ਿੲਸ ਮੌਕੇ ਹੋਰਨਾਂ ਤੋਂ ਿੲਲਾਵਾ ੳੁੱਘੇ ਸ਼ਾਿੲਰ ਤਰਲੋਚਨ ਲੋਚੀ ਸਵਰਨਜੀਤ ਸਵੀ ਅਤੇ ਸਹਿਜਪਰੀਤ ਿਸੰਘ ਮਾਂਗਟ ਵੀ ਹਾਜਰ ਸਨ।