ਚੰਡੀਗੜ੍ਹ, 20 ਜਨਵਰੀ 2018
ਦੇਸ਼ ਦੇ ਅੰਗਰੇਜ਼ੀ ਅਖਬਾਰ ‘ਹਿੰਦੁਸਤਾਨ ਟਾਇਮਜ਼’ ਨੇ ਪਾਠਕ ਗਿਣਤੀ ਸਰਵੇ ਚ’ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ ।
ਹਿੰਦੁਸਤਾਨ ਟਾਇਮਜ਼ 2.68 ਲੱਖ ਪਾਠਕਾਂ ਨਾਲ ਟ੍ਰਿਬਿਊਨ ਦੇ 2.36 ਲੱਖ ਤੇ ਟਾਇਮਜ਼ ਆਫ ਇੰਡੀਆ ਦੇ 0.8 ਨੂੰ ਪਛਾੜ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ । ਿੲਹ ਪਹਿਲ਼ੀ ਵਾਰ ਹੈ ਜਦ ਿੲੰਗਲਿਸ਼ ਡੇਅਲੀ ਚ ਹਿੰਦੁਸਤਾਨ ਟਾਇਮਜ਼ ਪਹਿਲੇ ਸਥਾਨ ਤੇ ਪਹੁੰਚਿਆ ਹੈ ।
ਹਿੰਦੁਸਤਾਨ ਟਾਇਮਜ਼ ਵੱਲੋਂ ਿੲਸ ਸਰਵੇ ਲਈ ਐਵਰੇਜ਼ ਿੲਸ਼ਿਊ ਰੀਡਰਸ਼ਿਪ (ਏ.ਆਈ.ਆਰ) ਦਾ ਹਵਾਲਾ ਦਿੱਤਾ ਗਿਆ ਹੈ ।