ਪਿਛਲੀ ਸਰਕਾਰ ਦੌਰਾਨ ਹੋਏ ਸਿੰਚਾੲੀ ਵਿਭਾਗ ਦੇ ਵੱਡੇ ਠੇਕਿਆਂ ਦੀ ਤੇਜ ਹੋਵੇ ਵਿਜੀਲੈਂਸ ਜਾਂਚ, ਛੋਟੇ ਠੇਕੇਦਾਰਾਂ ਨੇ ਕੀਤੀ ਮੰਗ
ਵਿਜੇਪਾਲ ਬਰਾੜ
ਚੰਡੀਗੜ੍ਹ ,11 ਅਗਸਤ, 2017
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਿੱਤੇ ਗੲੇ ਸਿੰਚਾੲੀ ਮਹਿਕਮੇ ਦੇ ਵੱਡੇ ਠੇਕਿਅਾਂ ਵਿੱਚ ਹੋੲੇ ਕਥਿਤਘੋਟਾਲਿਅਾਂ ਦੀ ਜਾਂਚ ਵਿੱਚ ਤੇਜੀ ਲਿਅਾੳੁਣ ਦੀ ਮੰਗ ਜੋਰ ਫੜ੍ਹਨ ਲੱਗੀ ਹੈ । ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪਹੁੰਚੇ ਸਿੰਚਾੲੀਵਿਭਾਗ ਦੇ ਛੋਟੇ ਠੇਕੇਦਾਰਾਂ ਵੱਲੋਂ ਿੲਕ ਪ੍ਰੈਸ ਕਾਨਫਰੰਸ ਦੋਸ਼ ਕਿ ਪਿਛਲੀ ਸਰਕਾਰ ਨੇ ਕਿਸੇ ਵਿਅਕਤੀ ਨੂੰ ਸਿੱਧਾ ਠੇਕਾਦੇਣ ਦੀ ਰਾਸ਼ੀ ਦੀ ਲਿਮਿਟ ਢਾੲੀ ਕਰੋੜ ਤੱਕ ਰੱਖਣ ਦੇ ਨਿਯਮਾਂ ਵਿੱਚ ਬਦਲਾਵ ਕਰਕੇ ਕੁਝ ਵੱਡੀਅਾਂ ਫਰਮਾਂ ਤੇ ਵੱਡੇਠੇਕੇਦਾਰਾਂ ਨੂੰ ਫਾਿੲਦੇ ਪਹੁੰਚਾੲੇ ਗੲੇ ਜਿਸਦੀ ਵਿਜੀਲੈਂਸ ਜਾਂਚ ਸ਼ੁਰੂ ਤਾਂ ਹੋ ਗੲੀ ਹੈ ਪਰ ੳੁਹ ਕਿਸੇ ਤਣ ਪੱਤਣ ਨਹੀਂ ਲੱਗਰਹੀ ।
ਿੲਹਨਾਂ ਛੋਟੇ ਠੇਕੇਦਾਰਾਂ ਨੇ ਕਿਹਾ ਕਿ ਪਿਛਲੇ ਸਮੇਂ ਚ ਸਾਰੇ ਠੇਕੇ 4-5 ਵੱਡੀਅਾਂ ਕੰਪਨੀਅਾਂ ਨੂੰ ਹੀ ਿਦੱਤੇ ਜਾਂਦੇ ਰਹੇ ਜਿਸਨਾਲ ੳੁਹਨਾਂ ਦੇ ਕਾਰੋਬਾਰ ਦਾ ਵੱਡਾ ਨੁਕਸਾਨ ਹੋਿੲਅਾ ।ੳੁਹਨਾਂ ਮੰਗ ਕੀਤੀ ਕਿ ਵਿਜੀਲੈਂਸ ਜਾਂਚ ਵਿੱਚ ਤੇਜੀ ਲਿਅਾ ਜੇਸਬੰਧਿਤ ਦੋਸ਼ੀਅਾਂ ਖਿਲਾਫ ਜਲਦ ਤੋਂ ਜਲਦ ਕਾਰਵਾੲੀ ਕੀਤੀ ਜਾਵੇ ।