ਚੰਡੀਗੜ੍ਹ, 26 ਜੁਲਾਈ, 2017 : ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਆਪਣੇ ਜਿਲ੍ਹਾਂ ਪ੍ਰਧਾਨਾਂ ਅਤੇ ਬੁਲਾਰਿਆਂ ਦੇ ਨਾਂ ਐਲਾਨ ਕੀਤੇ ਹਨ| ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਪ੍ਰਧਾਨ ਅਮਨ ਅਰੋੜਾ, ਜਿਨ੍ਹਾਂ ਨੂੰ ਰਾਜ ਵਿਚ ਪਾਰਟੀ ਦੇ ਪੁਨਰਗਠਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਨੇ ਇਹ ਸੂਚੀ ਜਾਰੀ ਕੀਤੀ| ਅਰੋੜਾ ਨੇ ਕਿਹਾ ਕਿ ਪਾਰਟੀ ਦੇ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਅਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ| ਇਹ ਸੂਚੀ ਨੂੰ ਰਾਜ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਪੂਰਨ ਸਹਿਮਤੀ ਹੈ| ਉਨ੍ਹਾਂ ਨੇ ਕਿਹਾ ਕਿ ਆਪਣੇ ਰਾਜ ਦੇ ਵਿਆਪਕ ਦੌਰੇ 'ਆਪ ਅਪਨੀਆ ਨਾਲ' ਦੇ ਦੌਰਾਨ ਮੁਲਾਕਾਤਾਂ ਤੋਂ ਇਕੱਠੀ ਕੀਤੀ ਗਈ ਫੀਡਬੈਕ ਨੇ ਇਨ੍ਹਾਂ ਨਿਯੁਕਤੀਆਂ ਵਿੱਚ ਬਹੁਤ ਮਦਦ ਕੀਤੀ ਹੈ|
ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿੱਚ 22 ਜ਼ਿਲਿਆਂ ਦੇ ਪ੍ਰਧਾਨ, ਰਾਜ ਦੀਆ 6 ਕਾਰਪੋਰੇਸ਼ਨਾਂ ਦੇ ਪ੍ਰਧਾਨ ਅਤੇ 10 ਬੁਲਾਰਿਆਂ ਦੇ ਨਾਮ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ, ਜਿਸ ਨਾਲ ਪਾਰਟੀ ਨੂੰ ਮਜਬੂਤ ਕਰਨ ਵਿੱਚ ਹੋਰ ਮਦਦ ਮਿਲੇਗੀ| ਉਨ੍ਹਾਂ ਨੇ ਕਿਹਾ ਕਿ ਅਗਲੀਆਂ ਸੂਚੀਆਂ ਵਿਚ ਵਿੰਗ ਮੁਖੀਆਂ ਅਤੇ ਜ਼ੋਨ/ਜ਼ਿਲੇ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਪਾਰਟੀ 8 ਲੇਅਰ ਦਾ ਸੰਗਠਨ ਬਣਾ ਰਹੀ ਹੈ ਅਤੇ ਰਾਜ, ਜ਼ੋਨ, ਜ਼ਿਲ੍ਹਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ/ਵਾਰਡ ਅਤੇ ਬੂਥ ਦੇ ਪੱਧਰ 'ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ|
ਅਰੋੜਾ ਨੇ ਕਿਹਾ ਕਿ ਕਾਰਗੁਜ਼ਾਰੀ, ਵਚਨਬੱਧਤਾ ਅਤੇ ਸਮਰਪਣ 'ਤੇ ਆਧਾਰਿਤ ਫੀਡਬੈਕ ਇਹਨਾਂ ਨਿਯੁਕਤੀਆਂ ਦਾ ਇਕੋ-ਇਕ ਮਾਪਦੰਡ ਹੈ| ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿਚ ਸੈਂਕੜੇ ਵਲੰਟੀਅਰਾਂ ਅਤੇ ਸਾਬਕਾ ਅਹੁਦੇਦਾਰ ਨੇ ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਾਰਨ ਲਈ ਵਧੀਆ ਕੰਮ ਕੀਤਾ ਹੈ| ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਛੱਡਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦੀਨਾ ਚ ਉਨ੍ਹਾਂ ਨੂੰ ਜਿੰਮੇਦਾਰੀਆਂ ਦਿਤੀਆਂ ਜਾਣਗੀਆਂ|
ਜਿਲ੍ਹਾ ਪ੍ਰਧਾਨ
|
ਪਠਾਨਕੋਟ
|
ਰਵਿੰਦਰ ਭੱਲਾ
|
ਅੰਮ੍ਰਿਤਸਰ
|
ਪ੍ਰਗਟ ਸਿੰਘ ਚੁਗਾਵਾਂ
|
ਗੁਰਦਾਸਪੁਰ
|
ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ
|
ਤਰਨਤਾਰਨ
|
ਮਨਜਿੰਦਰ ਸਿੰਘ ਸਿੱਧੂ
|
ਕਪੂਰਥਲਾ
|
ਸੱਜਣ ਸਿੰਘ ਚੀਮਾ
|
ਜਲੰਧਰ
|
ਸਵਰਨ ਸਿੰਘ ਹੇਅਰ
|
ਨਵਾਂ ਸ਼ਹਿਰ
|
ਰਜਿੰਦਰ ਸ਼ਰਮਾ
|
ਹੁਸ਼ਿਆਰਪੁਰ
|
ਗੁਰਵਿੰਦਰ ਸਿੰਘ ਪਾਬਲਾ
|
ਫਿਰੋਜ਼ਪੁਰ
|
ਮਲਕੀਤ ਥਿੰਦ
|
ਫਾਜ਼ਿਲਕਾ
|
ਸਮਰਬੀਰ ਸਿੰਘ
|
ਮੁਕਤਸਰ
|
ਜਗਦੀਪ ਸਿੰਘ ਫੱਤਨ ਵਾਲਾ
|
ਮਾਨਸਾ
|
ਐਡਵੋਕੇਟ ਗੁਰਵਿੰਦਰ ਸਿੰਘ ਖਤਰੀਵਾਲ
|
ਫਤਹਿਗੜ ਸਾਹਿਬ
|
ਲਖਵੀਰ ਸਿੰਘ ਰਾਏ
|
ਲੁਧਿਆਣਾ
|
ਰਣਜੀਤ ਸਿੰਘ ਧਮੋਟ
|
ਮੋਗਾ
|
ਐਡਵੋਕੇਟ ਰਮੇਸ਼ ਗਰੋਵਰ
|
ਰੂਪਨਗਰ
|
ਮਾਸਟਰ ਹਰਦਿਆਲ ਸਿੰਘ
|
ਐਸ. ਏ. ਐਸ. ਨਗਰ
|
ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ
|
ਸਂਗਰੂਰ
|
ਰਾਜਵਿੰਦਰ ਸਿੰਘ ਘੁੱਲੀ
|
ਬਰਨਾਲਾ
|
ਕੁਲਦੀਪ ਸਿੰਘ ਕਾਲਾ ਢਿੱਲੋਂ
|
ਪਟਿਆਲਾ
|
ਐਡਵੋਕੇਟ ਗਿਆਨ ਸਿੰਘ ਮੂੰਗੋ
|
ਬਠਿੰਡਾ
|
ਨਵਦੀਪ ਜੀਦਾ
|
ਫਰੀਦਕੋਟ
|
ਸਨਕਦੀਪ ਸਿੰਘ
|
ਕਾਰਪੋਰਸ਼ਨ ਪ੍ਰਧਾਨ
|
ਅਮ੍ਰਿਸਤਸਰ
|
ਸੁਰੇਸ਼ ਸ਼ਰਮਾ
|
ਜਲੰਧਰ
|
ਜਤਿੰਦਰ ਬੱਬੂ ਨੀਲਕੰਠ
|
ਹੋਸ਼ਿਆਰਪੂਰ
|
ਮਦਨ ਲਾਲ ਸੂਦ
|
ਬਠਿੰਡਾ
|
ਭੁਪਿੰਦਰ ਬਾਂਸਲ
|
ਲੁਧਿਆਣਾਂ
|
ਦਲਜੀਤ ਸਿੰਘ ਭੋਲ਼ਾ ਗਰੇਵਾਲ
|
ਪਟਿਆਲਾ
|
ਤੇਜਿੰਦਰ ਮਹਿਤਾ
|
ਮੋਹਾਲੀ
|
ਨਰਿੰਦਰ ਸਿੰਘ ਸ਼ੇਰਗਿਲ
|
ਬੁਲਾਰੇ
|
|
ਹਰਜੋਤ ਸਿੰਘ ਬੈਂਸ
|
ਮੁੱਖ ਬੁਲਾਰਾ
|
ਜਗਤਾਰ ਸੰਗੇੜਾ
|
ਬੁਲਾਰਾ
|
ਬੂਟਾ ਸਿੰਘ ਅਸ਼ਾਂਤ
|
ਬੁਲਾਰਾ
|
ਚੰਦਰ ਸੁਤਾ ਡੋਗਰਾ
|
ਬੁਲਾਰਾ
|
ਡਾ. ਬਲਬੀਰ ਸਿੰਘ
|
ਬੁਲਾਰਾ
|
ਗੈਰੀ ਬੜਿੰਗ
|
ਬੁਲਾਰਾ
|
ਗਗਨਦੀਪ ਸਿੰਘ ਚੱਡਾ
|
ਬੁਲਾਰਾ
|
ਐਡਵੋਕੇਟ ਹਰਦੀਪ ਸਿੰਘ
|
ਬੁਲਾਰਾ
|
ਐਡਵੋਕੇਟ ਜਸਤੇਜ ਅਰੋੜਾ
|
ਬੁਲਾਰਾ
|
ਐਡਵੋਕੇਟ ਸਾਹਿਲ ਕੌਸ਼ਲ
|
ਬੁਲਾਰਾ
|
|
|
|