← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 22 ਜੂਨ, 2017 : ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਅੰਦਰ ਜਾਣ ਤੋਂ ਰੋਕਿਆ, ਬਾਹਰ ਧਰਨੇ 'ਤੇ ਬੈਠੇ
ਸੁਰੱਖਿਆ ਕਰਮੀਆਂ ਨਾਲ ਹੋਈ ਧੱਕਾ-ਮੁੱਕੀ
ਸਦਨ ਦੇ ਅੰਦਰ ਵੀ 'ਆਪ' ਵਿਧਾਇਕਾਂ ਵੱਲੋਂ ਨਾਰੇਬਾਜੀ