← ਪਿਛੇ ਪਰਤੋ
ਨਵੀਂ ਦਿੱਲੀ, 30 ਮਈ, 2017 : ਰਿਜ਼ਰਵ ਬੈਂਕ ਛੇਤੀ ਹੀ ਇੱਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਇਹ ਨੋਟ ਛਾਪੇ ਜਾ ਚੁੱਕੇ ਹਨ।