← ਪਿਛੇ ਪਰਤੋ
ਸਿੱਖਿਆ ਵਿਭਾਗ ਨੂੰ ਮਿਲਿਆ ਨਵਾਂ DPI
ਮੋਹਾਲੀ, 7 ਜੂਨ 2023 - ਸਿੱਖਿਆ ਵਿਭਾਗ ਨੂੰ ਨਵਾਂ DPI ਮਿਲ ਗਿਆ ਹੈ। ਸੰਜੀਵ ਸ਼ਰਮਾ PCS ਨੂੰ ਨਵਾਂ DPI ਲਾਇਆ ਗਿਆ ਹੈ। ਉਨ੍ਹਾਂ ਨੂੰ ਆਨੰਦ ਸਾਗਰ PCS ਦੀ ਥਾਂ 'ਤੇ ਲਾਇਆ ਗਿਆ ਹੈ।