ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ ਨਦੀ ਤੇ ਬਣਿਆ ਪੁਲ (ਵੀਡੀਓ ਵੀ ਦੇਖੋ)
ਬਿਹਾਰ, 4 ਜੂਨ 2023- ਬਿਹਾਰ ਦੇ ਭਾਗਲਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਗੰਗਾ ਨਦੀ ਵਿੱਚ ਡਿੱਗ ਗਿਆ। ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਵਿੱਚ ਪੂਰਾ ਪੁਲ ਢਹਿ ਗਿਆ। ਇੱਕ ਸਾਲ ਪਹਿਲਾਂ ਵੀ ਤੂਫ਼ਾਨ ਵਿੱਚ ਪੁਲ ਦਾ ਕੁਝ ਹਿੱਸਾ ਢਹਿ ਗਿਆ ਸੀ। ਸੁਲਤਾਨਗੰਜ ਅਤੇ ਖਗੜੀਆ ਵਿਚਕਾਰ ਬਣ ਰਿਹਾ ਇਹ ਪੁਲ ਤਾਸ਼ ਦੇ ਘਰ ਵਾਂਗ ਖਿੱਲਰ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ ਨਦੀ ਤੇ ਬਣਿਆ ਪੁਲ (ਵੀਡੀਓ ਵੀ ਦੇਖੋ)