5 ਪੀ ਸੀ ਐਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਬਣਾਇਆ ਆਈ ਏ ਐਸ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 26 ਨਵੰਬਰ 2022- ਪੰਜਾਬ ਦੇ 5 ਪੀਸੀਐਸ ਅਫ਼ਸਰਾਂ ਨੂੰ ਸਰਕਾਰ ਦੇ ਵਲੋਂ ਤਰੱਕੀ ਦੇ ਕੇ ਆਈ ਏ ਐਸ ਬਣਾਇਆ ਗਿਆ ਹੈ।
ਹੇਠਲੇ ਲਿੰਕ ਤੇ ਕਲਿੱਕ ਕਰਕੇ ਪੜ੍ਹੋ ਸੂਚੀ - https://drive.google.com/file/d/1HBtEfzDKSdfrrUF-sWZ8dtg--ajeQoBi/view?usp=share_link