ਸਦਨ ਦੀ ਦੁਰਵਰਤੋਂ ਰੋਕਣਾ ਰਾਜਪਾਲ ਦਾ ਅਧਿਕਾਰ ਹੈ- ਸੁਭਾਸ਼ ਸ਼ਰਮਾ
ਬਾਬੂਸ਼ਾਹੀ ਨੈਟਵਰਕ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਸਦਨ ਦੀ ਦੁਰਵਰਤੋਂ ਰੋਕਣਾ ਰਾਜਪਾਲ ਦਾ ਅਧਿਕਾਰ ਹੈ। ਸੁਭਾਸ਼ ਸ਼ਰਮਾ ਨੇ ਆਪ ਦੇ ਰਾਘਵ ਚੱਢਾ 'ਤੇ ਤੰਜ ਕਸਦੇ ਹੋਏ ਕਿਹਾ ਕਿ ਪੰਜਾਬ ਦੇ ਰੈਂਪ ਵਾਕ MP ਸਾਹਿਬ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਨਾਲ ਚੱਲਣ ਵਾਲਾ ਪਵਿੱਤਰ ਸਦਨ “ Fabolous Lives of Bollywood Wives “ ਤੇ ਚਰਚਾ ਕਰਨ ਅਤੇ ਝੂਠ ਬੋਲਣ ਲਈ ਨਹੀਂ ਹੈ।