← ਪਿਛੇ ਪਰਤੋ
ਪ੍ਰਿਯੰਕਾ ਗਾਂਧੀ ਵਾਡਰਾ ਨੂੰ ਹੋਇਆ ਕਰੋਨਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 10 ਅਗਸਤ 2002- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ।
ਜਿਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਨੇ ਖੁਦ ਨੂੰ ਘਰ ਵਿਚ ਆਈਸੋਲੇਟ ਕਰ ਲਿਆ ਹੈ।
Congress general secretary Priyanka Gandhi Vadra tests positive for #COVID19; tweets, "will be isolating at home" pic.twitter.com/vXKK2geWU3— ANI (@ANI) August 10, 2022
Congress general secretary Priyanka Gandhi Vadra tests positive for #COVID19; tweets, "will be isolating at home" pic.twitter.com/vXKK2geWU3