ਮੂਸੇਵਾਲਾ ਕੇਸ ਵਿਚ ਮਾਨਸਾ ਤੋਂ ਇਕ ਹੋਰ ਮੁਲਜ਼ਮ ਕਾਬੂ
ਮਾਨਸਾ, 28 ਜੂਨ, 2022 : ਹੁਣੇ ਮਿਲੀ ਤਾਜ਼ਾ ਖ਼ਬਰ ਅਨੁਸਾਰ ਪੰਜਾਬ ਪੁਲਿਸ ਨੇ ਮਾਨਸਾ ਤੋਂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਇਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੋਰਾ ਸਿੰਘ ਵਜੋਂ ਹੋਈ ਹੈ। ਖ਼ਬਰ ਅਨੁਸਾਰ ਗੋਰਾ ਸਿੰਘ ਸੰਦੀਪ ਕੇਕੜਾ ਦੇ ਘਰ ਵੀ ਰੁਕਿਆ ਸੀ।