← ਪਿਛੇ ਪਰਤੋ
ਦਿੱਲੀ ਤੋਂ ਉਚੇਚੇ ਤੌਰ ’ਤੇ ਬਜਟ ਸੈਸ਼ਨ ਵਾਸਤੇ ਪਹੁੰਚੇ ਇਹ ਵੀ ਆਈ ਪੀ, ਪੜ੍ਹੋ ਵੇਰਵੇ ਚੰਡੀਗੜ੍ਹ, 27 ਜੂਨ, 2022: ਪੰਜਾਬ ਵਿਧਾਨ ਸਭਾ ਵਿਚ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼ ਕਰਨ ਸਮੇਂ ਦਿੱਲੀ ਦੇ ਡਿਪਟੀ ਸੀ ਐੱਮ ਮਨੀਸ਼ ਸਿਸਕਦੀਆਂ ਤੇ ਐੱਮ ਪੀ ਵਿਕਰਮ ਸਾਹਨੀ ਵੀ ਮੌਜੂਦ ਹਨ।