ਪਰਮਜੀਤ ਸਿੰਘ ਏ.ਐੱਸ.ਆਈ ਨਮਿਤ ਅੰਤਿਮ ਅਰਦਾਸ 22 ਮਈ ਨੂੰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਮਈ 2022 - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦੇ ਲੈਕਚਰਾਰ ਫ਼ਿਜੀਕਸ ਕਰਮਜੀਤ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਸਾਦਿਕ ਦੇ ਲਖਵਿੰਦਰ ਸਿੰਘ ਸ਼ਿੰਦਾ ਦੇ ਭਰਾ, ਡਾ. ਮੁਖਤਿਆਰ ਸਿੰਘ ਦੇ ਸਪੁੱਤਰ ਪਰਮਜੀਤ ਸਿੰਘ ਏ.ਐੱਸ.ਆਈ. ਪੰਜਾਬ ਪੁਲਿਸ ਨਮਿਤ ਅੰਤਿਮ ਅਰਦਾਸ 22 ਮਈ, ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਗਰੀਨ ਐਵੀਨਿਊ, ਚਹਿਲ ਰੋਡ, ਫ਼ਰੀਦਕੋਟ ਵਿਖੇ ਹੋਵੇਗੀ ।