ਸੁਨੀਲ ਜਾਖੜ ਪ੍ਧਾਨ ਮੰਤਰੀ ਮੋਦੀ ਨੂੰ ਮਿਲਣਗੇ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 21 ਮਈ 2022- ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖਡ਼ ਅੱਜ 21 ਮਈ ਸ਼ਾਮ ਨੂੰ ਜਾਂ 22 ਮਈ
ਨੂੰ ਪ੍ਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਜਾਖਡ਼ ਨੇ ਪ੍ਧਾਨ ਮੰਤਰੀ ਨੂੰ ਮਿਲਣ ਦਾ ਸਮਾਂ
ਮੰਗਿਆ ਹੈ। ਜਾਖਡ਼ ਨੂੰ ਭਾਜਪਾ ਰਾਜ ਸਭਾ ਵਿਚ ਭੇਜ ਸਕਦੀ ਹੈੇ। ਜਿਸ ਨਾਲ ਪੰਜਾਬ ਵਿਚ ਭਾਜਪਾ ਮਜਬੂਤ ਹੋਵੇਗੀ।