ਮੁੱਖ ਮੰਤਰੀ ਭਗਵੰਤ ਮਾਨ ਅੱਜ 21 ਮਈ ਨੂੰ ਸੰਗਰੂਰ ਜਾਣਗੇ
ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 21ਮਈ 2022- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 21 ਮਈ ਨੂੰ ਬਾਅਦ ਦੁਪਹਿਰ
ਸੰਗਰੂਰ ਪਹੁੰਚਣਗੇ। ਭਗਵੰਤ ਮਾਨ ਪੂਰਾ ਦਿਨ ਸੰਗਰੂਰ ਵਿਚ ਰਹਿਣਗੇ। 22ਮਈ ਨੂੰ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ
ਸਾਈਕਲ ਰੈਲੀ ਵਿਚ ਸ਼ਾਮਲ ਹੋਣਗੇ।