ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ਤੇ ਲਾਏ ਨਿਸ਼ਾਨੇ
ਬਾਬੂਸ਼ਾਹੀ ਨੈੱਟਵਰਕ
ਕਪੂਰਥਲਾ, 20 ਮਈ 2022- ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਕਾਤਲ ਸਾਬਤ ਹੋਏ ਹਨ।
ਰਾਣਾ ਨੇ ਕਿਹਾ ਕਿ ਸਿੱਧੂ ਦੀ ਜ਼ੁਬਾਨ ਏਕੇ 47 ਵਾਂਗ ਚੱਲਦੀ ਹੈ। ਉਨ੍ਹਾਂ ਕਿਹਾ ਕਿ ਸਜ਼ਾ 1 ਦਿਨ ਦੀ ਹੋਵੇ ਜਾਂ 100 ਦਿਨ ਦੀ, ਸਜ਼ਾ ਬਰਾਬਰ
ਹੀ ਹੁੰਦੀ ਹੈ। ਨਿਊਜ਼ 18 ਦੇ ਅਨੁਸਾਰ ਰਾਣਾ ਨੇ ਕਿਹਾ ਕਿ ਸਿੱਧੂ ਤਾਂ ਰਾਜੇ ਤੇ ਰਾਣੇ ਖਤਮ ਕਰਨ ਨੂੰ ਫਿਰਦੇ ਸਨ।