ਸੁਪਰੀਮ ਕੋਰਟ ਦੇ ਨਵਜੋਤ ਸਿੱਧੂ ਬਾਰੇ ਫ਼ੈਸਲੇ ਸਬੰਧੀ ਆਈ ਵੱਡੀ ਖ਼ਬਰ,ਪੜ੍ਹੋ ਵੇਰਵਾ
ਪਟਿਆਲਾ, 20 ਮਈ, 2022: ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਉਣ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਅੱਜ 20 ਮਈ ਸਵੇਰੇ 10.30 ਵਜੇ ਤੱਕ ਇਸ ਦੀ ਕਾਪੀ ਨਾ ਤਾਂ ਪਟਿਆਲਾ ਪੁਲਿਸ ਕੋਲ ਪਹੁੰਚੀ ਹੈ ਤੇ ਨਾ ਹੀ ਸੈਸ਼ਨਜ਼ ਅਦਾਲਤ ਵਿਚ ਇਹ ਕਾਪੀ ਪਹੁੰਚੀ ਹੈ। ਆਮ ਤੌਰ ’ਤੇ ਸਰੰਡਰ ਕਰਨ ਵਾਸਤੇ ਸੀ ਜੇ ਐੱਮ ਦੀ ਅਦਾਲਤ ਵਿਚ ਹੀ ਕੀਤਾ ਜਾਂਦਾ ਹੈ।