ਪਟਿਆਲਾ: ਐਸਐਸਪੀ ਨੇ ਮੁਸਲਿਮ ਭਾਈਚਾਰੇ ਨਾਲ ਮਨਾਈ ਈਦ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 03 ਮਈ 2022- ਈਦ-ਅਲ-ਫਿਤਰ ਦੇ ਮੌਕੇ ਐਸਐਸਪੀ ਪਟਿਆਾਲਾ ਵਲੋਂ ਸ਼ਹਿਰ ਦੇ ਮੁਸਲਿਮ
ਭਾਈਚਾਰੇ ਨੂੰ ਮਿਲ ਕੇ ਈਦ ਮਨਾਈ ਅਤੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਤਾਂ ਕਿ ਈਦ
ਮਨਾ ਰਹੇ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।