ਮਜੀਠੀਆ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਅੱਜ 4 ਅਪ੍ਰੈਲ ਨੂੰ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 04 ਅਪ੍ਰੈਲ 2022- ਡਰੱਗਸ ਕੇਸ ਦੇ ਮੁਲਜ਼ਮ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ
ਵਲੋਂ ਉਸਦੇ ਖਿਲਾਫ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ
ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਦੀ ਸੁਣਵਾਈ ਅੱਜ 4 ਅਪ੍ਰੈਲ ਨੂੰ ਹੋਏਗੀ।
ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ
ਪਟਿਆਲਾ ਜੇਲ੍ਹ ਵਿਚ ਜੂਡੀਸ਼ੀਅਲ ਰਿਮਾਂਡ ਤੇ ਹਨ।