ਵੀਡਿਓ: ਕਾਂਗਰਸ 'ਚ ਉੱਠੀ ਬਗਾਵਤ ਟਿਕਟਾਂ 'ਤੇ- ਦੇਖੋ ਮਹਿਲਾ ਕਾਂਗਰਸ ਲੀਡਰ ਦਾਮਨ ਬਾਜਵਾ ਦੇ ਬਾਗੀ ਤੇਵਰ
ਬਾਬੂਸ਼ਾਹੀ ਨੈੱਟਵਰਕ
ਸੁਨਾਮ, 26 ਜਨਵਰੀ 2022- ਸੁਨਾਮ ਤੋਂ ਕਾਂਗਰਸ ਦੀ ਮਹਿਲਾ ਆਗੂ ਦਾਮਨ ਬਾਜਵਾ ਨੇ ਸੁਨਾਮ ਤੋਂ ਉਨ੍ਹਾਂ ਦੀ ਥਾਂ ਇਥੋਂ ਜਸਵਿੰਦਰ ਧੀਮਾਨ ਨੂੰ ਟਿਕਟ ਦੇਣ ਤੇ ਬਗਾਵਤ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਉਹ ਚੜ੍ਹਦੀ ਕਲਾ ਵਿਚ ਹਨ । ਉਨ੍ਹਾਂ ਕਿਹਾ ਕਿ ਉਸਨੇ ਪੰਜ ਸਾਲ ਸੁਨਾਮ ਵਿਚ ਕੰਮ ਕੀਤਾ ਹੈ ।
ਉਨ੍ਹਾਂ ਕਿਹਾ ਕਿ ਬੇਸ਼ੱਕ ਪਾਰਟੀ ਨੇ ਮੇਰੀ ਟਿਕਟ ਖੋਹ ਲਈ ਹੈ ਪਰ ਲੋਕਾਂ ਦਾ ਪਿਆਰ ਨਹੀਂ ਖੋਹ ਸਕਦੀ।