ਦਿੱਲੀ ਬਰੇਕਿੰਗ: ਦਿੱਲੀ ਗੁ: ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਤਾਰੀਖ਼ ਦਾ ਐਲਾਨ -ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਪੰਥਕ ਚੁਣੌਤੀ
ਨਵੀਂ ਦਿੱਲੀ, 18 ਜਨਵਰੀ, 2022: ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਸਫ਼ਾਂ ਵਿਚ ਅਹਿਮ ਮੰਨੀ ਜਾਂਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਰੱਖ ਦਿੱਤੀ ਗਈ ਹੈ।
ਬਾਬੂਸ਼ਾਹੀ ਕੋਲ ਉਪਲਬਧ ਪੁਖ਼ਤਾ ਜਾਣਕਾਰੀ ਦੇ ਮੁਤਾਬਕ ਦਿੱਲੀ ਗੁਰਦੁਆਰਾ ਚੋਣਾਂ ਦੇ ਡਾਇਰੈਕਟਰ ਨੇ ਅੱਜ ਜਾਰੀ ਕੀਤੇ
ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1iAMqqSOiGSm5CZWgGDoYMoni7IT2VqOP/view?usp=sharing