ਪਟਿਆਲਾ ਪਸਿਆਣਾ ਭਾਖੜਾ ਨਹਿਰ ਵਿੱਚ ਡਿੱਗੀ ਕਾਰ, ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ
ਬਿਕਰਮਜੀਤ ਸਿੰਘ, ਪਟਿਆਲਾ
ਪਟਿਆਲਾ, 3 ਜਨਵਰੀ 2022- ਪਟਿਆਲਾ ਪਸਿਆਣਾ ਭਾਖੜਾ ਨਹਿਰ ਵਿੱਚੋਂ ਡਿੱਗੀ ਕਾਰ ਨੂੰ ਪੁਲਿਸ ਨੇ ਗੋਤਾਖਾਰਾਂ ਦੀ ਮਦਦ ਨਾਲ ਬਾਹਰ ਕੱਢਿਆ। ਕਾਰ ਵਿਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹੋਈਆਂ ਹਨ। ਪਟਿਆਲਾ ਪੁਲਿਸ ਦੇ ਅਨੁਸਾਰ । ਗੱਡੀ ਦਾ ਨੰਬਰ ਪੀਬੀ 35 ਆਰ 0047 ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।