ਪੰਜਾਬ ਕੈਬਨਿਟ ਦੀ ਮੀਟਿੰਗ ਅੱਜ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 9 ਦਸੰਬਰ 2021
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ 9 ਦਸੰਬਰ ਨੂੰ ਦਿਨ ਵੀਰਵਾਰ ਦੁਪਹਿਰ ਸਾਢੇ 3 ਵਜੇ ਪੰਜਾਬ ਭਵਨ ਸੈਕਟਰ ਤਿੰਨ ਚੰਡੀਗੜ੍ਹ ਵਿਖੇ ਹੋਏਗੀ।
ਦੱਸ ਦਈਏ ਕਿ, ਪਿਛਲੀਆਂ ਮੀਟਿੰਗ ਵਾਂਗ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਵੀ ਸਰਕਾਰ ਵੱਲੋਂ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ।