ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਦਿੱਲੀ
ਨਵੀਂ ਦਿੱਲੀ, 24 ਸਤੰਬਰ 2021 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਿੱਲੀ 'ਚ ਕਪੂਰਥਲਾ ਹਾਊਸ ਪਹੁੰਚ ਚੁਕੇ ਹਨ ਜਿਥੇ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਜਿਥੇ ਮੰਤਰੀ ਮੰਡਲ ਬਾਰੇ ਚਰਚਾ ਹੋਵੇਗੀ।
ਇਸ ਤੋਂ ਬਿਨਾ ਕਪੂਰਥਲਾ ਹਾਊਸ 'ਚ ਗੁਰਕੀਰਤ ਸਿੰਘ ਕੋਟਲੀ, ਪਰਮਿੰਦਰ ਸਿੰਘ ਪਿੰਕੀ, ਲਖਬੀਰ ਸਿੰਘ ਲੱਖਾ, ਮਦਨ ਲਾਲ ਜਲਾਲਪੁਰ ਵੀ ਪਹੁੰਚ ਚੁੱਕੇ ਹਨ।