ਵੀਡੀਓ: ਸੁਖਬੀਰ ਬਾਦਲ ਸਣੇ ਅਕਾਲੀ ਦਲ ਦੀ ਲੀਡਰਸ਼ਿਪ ਕਿਸਾਨਾਂ ਨੂੰ ਜ਼ਮੀਨਾਂ ਦਾ ਘੱਟ ਮੁਆਵਜ਼ਾ ਮਿਲਣ ਕਰਕੇ ਮਿਲੀ ਪੰਜਾਬ ਗਵਰਨਰ ਨੂੰ
ਚੰਡੀਗੜ੍ਹ, 24 ਸਤੰਬਰ 2021 - ਵੀਡੀਓ: ਸੁਖਬੀਰ ਬਾਦਲ ਸਣੇ ਅਕਾਲੀ ਦਲ ਦੀ ਲੀਡਰਸ਼ਿਪ ਕਿਸਾਨਾਂ ਨੂੰ ਜ਼ਮੀਨਾਂ ਦਾ ਘੱਟ ਮੁਆਵਜ਼ਾ ਮਿਲਣ ਕਰਕੇ ਮਿਲੀ ਪੰਜਾਬ ਗਵਰਨਰ ਨੂੰ। ਬਾਦਲ ਨੇ ਲਾਏ ਨਵਜੋਤ ਸਿੱਧੂ ਅਤੇ ਕਾਂਗਰਸ ਤੇ ਨਿਸ਼ਾਨੇ, ਸੀ ਐਮ ਚੰਨੀ ਨੂੰ ਦਿੱਤੀ ਸਲਾਹ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.facebook.com/BabushahiDotCom/videos/228751199220420