ਪੰਜਾਬ ਯੋਜਨਾ ਭਵਨ ਵਿਖੇ ਅੱਗ ਲੱਗਣ ਨਾਲ ਨੁਕਸਾਨ
ਚੰਡੀਗੜ੍ਹ, ਬਾਬੂਸ਼ਾਹੀ ਨੈੱਟਵਰਕ, 18 ਸਤੰਬਰ 2021-ਸ਼ਨਿਚਰਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 33 ਸਥਿਤ ਪੰਜਾਬ ਯੋਜਨਾ ਭਵਨ ਵਿਖੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਬਝਾਉਣ ਲਈ ਕਾਫੀ ਜਦੋਜਹਿਦ ਕੀਤੀ। ਅੱਗ ਲੱਗਣ ਨਾਲ ਫਰਨੀਚਰ ਤੇ ਹੋਰ ਕਾਫੀ ਨੁਕਸਾਨ ਹੋ ਗਿਆ ਹੈ।