ਰਾਜਪੁਰਾ, 14 ਅਪ੍ਰੈਲ 2021 - ਰਾਜਪੁਰਾ ਤੋਂ ਬਾਬੂਸ਼ਾਹੀ ਪੱਤਰਕਾਰ ਕੁਲਵੰਤ ਸਿੰਘ ਬੱਬੂ ਦੇ ਮਾਤਾ ਜਸਵੀਰ ਕੌਰ ਲੰਘੀ 9 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ। ਜਿੰਨ੍ਹਾਂ ਦੀ ਅੰਤਿਮ ਅਰਦਾਸ ਤੇ ਪਾਠ ਦਾ ਭੋਗ 18 ਅਪ੍ਰੈਲ 2021 ਦਿਨ ਐਤਵਾਰ ਨੂੰ ਸੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸੰਗਤ ਸਾਹਿਬ (ਗੁਰੂ ਨਾਨਕ ਮੁਹੱਲਾ) ਰਾਜਪਰਾ ਟਾਊਨ ਵਿਖੇ ਪੈਣਗੇ। ਪਰਿਵਾਰ ਨੇ ਬੜੇ ਹੀ ਦੁਖੀ ਹਿਰਦੇ ਨਾਲ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਹੈ।