ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ ਨੂੰ ਮਿਲਿਆ ਨਵਾਂ ਚੇਅਰਮੈਨ
ਚੰਡੀਗੜ੍ਹ, 9 ਅਪ੍ਰੈਲ, 2021: ਪੰਜਾਬ ਸਰਕਾਰ ਨੇ ਮੌਜੂਦਾ ਸੀਨੀਅਰ ਆਈ ਏ ਐਸ ਅਫਸਰ ਵਿਸਵਾਜੀਤ ਖੰਨਾ ਨੂੰ ਪੰਜਾਬ ਪਾਵਰ ਰੈਗੂਲੇਟਰੀ ਕਮਿਸ਼ਨ
ਨਵਾਂ ਚੇਅਰਮੈਨ ਲਾਇਆ ਹੈ । ਓਹ 12 ਅਪ੍ਰੈਲ ਤੋਂ ਬਾਅਦ ਉਦੋਂ ਆਪਣਾ ਚਾਰਜ ਸੰਭਾਲਣਗੇ ਜਦੋਂ ਇਸ ਕਮਿਸ਼ਨ ਦੇ ਮੌਜੂਦਾ ਚੇਅਰਪਰਸਨ ਕੁਸਮਜੀਤ ਸਿੱਧੂ ਦੇ ਅਹੁਦੇ ਦੀ ਮਿਆਦ ਪੂਰੀ ਹੋਵੇਗੀ .
ਹੋਰ ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :