ਜੇਈਈ (ਮੇਨ) ਨਤੀਜੇ ਵਿਚ ਮੁਹਾਲੀ ਦੇ ਨੌਜਵਾਨ ਨੇ ਮਾਰੀ ਬਾਜ਼ੀ,ਬਣਿਆ ਟੌਪਰ
ਮੁਹਾਲੀ,8 ਮਾਰਚ,2021: ਮੁਹਾਲੀ ਦਾ 18 ਸਾਲਾ ਨੌਜਵਾਨ ਗੁਰਅਮ੍ਰਿਤ ਸਿੰਘ ਨੇ ਜੇਈਈ (ਮੇਨ) ਦੇ ਨਤੀਜਿਆਂ ਵਿਚ ਬਾਜ਼ੀ ਮਾਰੀ ਹੈ। ਗੁਰਅਮ੍ਰਿੰਤ 100 ਫੀਸਦੀ ਅੰਕ ਪ੍ਰਾਪਤ ਕਰਕੇ ਨੈਸ਼ਨਲ ਟੌਪਰ ਬਣਿਆ। ਜੇਈਈ (ਮੇਨ) ਨਤੀਜੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਦੁਆਰਾ ਆਪਣੀ ਅਧਿਕਾਰਤ ਵੈਬਸਾਈਟ: https://jeemain.nta.nic.in/ ਤੇ ਐਲਾਨੇ ਗਏ।ਗੁਰਅੰਮ੍ਰਿਤ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ (12 ਵੀਂ ਨਾਨ-ਮੈਡੀਕਲ) ਚੰਡੀਗੜ੍ਹ ਦੇ ਸੈਕਟਰ 27 ਸਥਿਤ ਭਵਨ ਵਿਦਿਆਲਿਆ ਤੋਂ ਪੂਰੀ ਕੀਤੀ। ਗੁਰਅੰਮ੍ਰਿਤ ਦੇ ਪਿਤਾ ਗੁਰਦਰਸ਼ਨ ਸਿੰਘ ਇਕ ਵਪਾਰੀ ਹਨ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ...
https://www.babushahi.com/full-news.php?id=117229&headline=JEE-(Main)-results:-Mohali%E2%80%99s-boy-becomes-national-topper-by-scoring-100-percentile