ਨਵੀਂ ਦਿੱਲੀ, 27 ਜਨਵਰੀ 2021 - ਬੀਤੇ ਦਿਨ 26 ਜਨਵਰੀ ਨੂੰ ਦਿੱਲੀ 'ਚ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਵੱਲੋਂ 22 ਐਫ. ਆਈ. ਆਰਜ਼ ਦਰਜ ਕੀਤੀ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 5 ਐਫ. ਆਈ. ਆਰਜ਼ ਈਸਟਰਨ ਰੇਂਜ 'ਚ ਦਰਜ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ ਲਾਲ ਕਿਲ੍ਹੇ 'ਤੇ ਬੀਤੇ ਦਿਨ ਹੋਏ ਬਵਾਲ ਤੋਂ ਬਾਅਦ ਅੱਜ ਲਾਲ ਕਿਲ੍ਹੇ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ।
ਪੂਰੀ ਖਬਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
22 FIRs filed in connection with farmers' tractor rally violence, over 100 Delhi Police personnel injured (Updated)