ਰਾਜਿੰਦਰ ਕੁਮਾਰ
ਬੰਗਾ , 19 ਜਨਵਰੀ 2021 - ਸ਼੍ਰੋਮਣੀ ਅਕਾਲੀ ਦਲ ਵਲੋਂ ਬੰਗਾ ਵਿਖੇ ਵਿਸ਼ਾਲ ਸਮੂਹ ਵਿਚ ਅੱਜ ਨਗਰ ਕੌਂਸਲ ਚੋਣਾਂ ਲੜਨ ਲਈ ਵੱਖ ਵੱਖ ਵਾਰਡਾ ਦੇ ਉਮੀਦਵਾਰਾ ਦੇ ਨਾਂਅ ਐਲਾਨ ਸੁਖਬੀਰ ਸਿੰਘ ਬਾਦਲ , ਸੋਹਣ ਲਾਲ ਠੰਡਲ ,ਡਾ . ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਬੁਧ ਸਿੰਘ ਬਲਾਕੀਪੁਰ ਵਲੋਂ ਕੀਤਾ ਗਿਆ.
ਅਕਾਲੀ ਦਲ ਪਾਰਟੀ ਵਲੋਂ ਅੱਜ ਨਗਰ ਕੌਂਸਿਲ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਨਾਂਅ ਐਲਾਨੇ
ਵਾਰਡ ਨੰਬਰ 1 ਤੋਂ ਵੰਦਨਾ
ਵਾਰਡ ਨੰਬਰ 2ਤੋਂ ਪਰਮਵੀਰ ਮਾਨ
ਵਾਰਡ ਨੰਬਰ 3 ਤੋਂ ਰੇਣੁ ਬਾਲਾ
ਵਾਰਡ ਨੰਬਰ 4 ਤੋਂ ਮਨਜੀਤ ਸਿੰਘ ਬੱਬਲ
ਵਾਰਡ ਨੰਬਰ 5 ਤੋਂ ਵੀਰਪਾਲ ਕੌਰ
ਵਾਰਡ ਨੰਬਰ 6ਤੋਂ ਜਸਵਿੰਦਰ ਸਿੰਘ ਮਾਨ
ਵਾਰਡ ਨੰਬਰ 7 ਤੋਂ ਸੀਮਾ ਰਾਣੀ
ਵਾਰਡ ਨੰਬਰ 8 ਤੋਂ ਜੀਤ ਸਿੰਘ ਭਾਟੀਆ
ਵਾਰਡ ਨੰਬਰ 9ਤੋਂ ਪੂਨਮ ਅਰੋੜਾ
ਵਾਰਡ ਨੰਬਰ 10ਤੋਂ ਰਘਵੀਰ ਸਿੰਘ ਲਾਲੀ
ਵਾਰਡ ਨੰਬਰ 14 ਤੋਂ ਸੁਭਾਸ਼ ਚੰਦਰ ਹੰਸ
ਵਾਰਡ ਨੰਬਰ 15 ਤੋਂ ਦੀਪਕ ਘਈ