← ਪਿਛੇ ਪਰਤੋ
ਚੰਡੀਗੜ੍ਹ, 14 ਜਨਵਰੀ 2021 - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਨਿਯੁਕਤੀ ਦੀ ਉਡੀਕ ਕਰ ਰਹੇ ਐਚਸੀਐਸ ਅਧਿਕਾਰੀ ਸੁਧਾਂਸ਼ੂ ਗੌਤਮ ਨੂੰ ਮੁੱਖ ਮੰਤਰੀ ਦਾ ਓਐਸਡੀ ਨਿਯੁਕਤ ਕੀਤਾ ਗਿਆ ਹੈ।