← Go Back
ਮੋਗਾ, 7 ਮਾਰਚ 2020 - ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਦੇ ਥਾਣਾ ਮਹਿਣਾ 'ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਇੱਕ ਗੀਤ ਨੂੰ ਲੈ ਕੇ ਦਰਜ ਹੋਇਆ ਹੈ। ਇਹ ਮਾਮਲਾ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਦਰਜ ਕਰਾਇਆ ਹੈ। ਇਹ ਮਾਮਲਾ ਸ਼ਨਿੱਚਰਵਾਰ ਨੂੰ ਮਹਿਣਾ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ 153 ਏ, 505, 117, 149 ਤਹਿਤ ਦਰਜ ਹੋਇਆ ਹੈ।
Total Responses : 930