ਤੋਤਾ ਸਿੰਘ ਦੀਨਾ
ਮੋਗਾ, 15 ਜਨਵਰੀ 2020 - ਅੱਜ ਪੰਜਾਬੀ ਫਿਲਮਾਂ ਦੀ ਅਦਾਕਾਰਾ ਜਪੁਜੀ ਖਹਿਰਾ ਨੇ ਸੈਕਟਰ 17 ਚੰਡੀਗੜ੍ਹ ਜਗਤ ਜੀਤ ਸਿਨੇਮਾ ਵਿੱਚ ਜਿੱਥੇ ਅਰਦਾਸ ਕਰਾਂ ਫਿਲਮ ਨੂੰ ਦਰਸ਼ਕਾਂ ਦੀ ਮੰਗ 'ਤੇ ਦੁਬਾਰਾ ਦਿਖਾਇਆ ਗਿਆ ਨਾਲ ਹੀ ਸਕੂਲੀ ਬੱਚਿਆਂ ਨੇ ਵੀ ਇਸ ਫਿਲਮ ਦਾ ਸ਼ੋਅ ਦੇਖਿਆ,ਅੱਜ ਇਸ ਫਿਲਮ ਦੀ ਮੁੱਖ ਅਦਾਕਾਰ ਜਪੁਜੀ ਖਹਿਰਾ ਨੇ ਸਿਨੇਮਾ ਵਿੱਚ ਹੀ ਆਪਣੇ ਜਨਮ ਦਿਨ ਸਕੂਲੀ ਬੱਚਿਆਂ ਨਾਲ ਮਨਾਇਆ, ਇਸ ਮੌਕੇ ਉਹਨਾਂ ਨਾਲ ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਸੀਮਾ ਕੌਸ਼ਲ ਆਦਿ ਮੌਜੂਦ ਸਨ।