ਹਨੀ ਸਿੰਘ ਦੇ ਸਿਰ ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ , ਜੁਰਮ ਸਾਬਤ ਹੋਇਆ ਤਾਂ 3 ਸਾਲ ਦੀ ਹੋ ਸਕਦੀ ਹੈ ਕੈਦ
ਮੁਹਾਲੀ , 9 ਜੁਲਾਈ , 2019 : ਔਰਤਾਂ ਲਈ ਅਸ਼ਲੀਲ ਅਤੇ ਭੱਦੀ ਭਾਸ਼ਾ ਆਪਣੇ ਪੌਪ ਗੀਤ ਵਿਚ ਵਰਤਣ ਦੇ ਦੋਸ਼ 'ਚ ਕਾਨੂੰਨੀ ਅੜਿੱਕੇ'ਚ ਫਸੇ ਹਨੀ ਸਿੰਘ ਦੇ ਸਿਰ ਤੇ ਗ੍ਰਿਫ਼ਤਾਰੀ ਤਲਵਾਰ ਲਟਕ ਰਹੀ ਹੈ .
ਐਸ ਐਸ ਪੀ ਮੁਹਾਲੀ ਹਰਚਰਨ ਸਿੰਘ ਭੁੱਲਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰੇਗੀ .
ਜਿਹੜੀਆਂ ਧਾਰਾਵਾਂ ਅਧੀਨ ਹਨੀ ਸਿੰਘ ਦੇ ਖ਼ਿਲਾਫ਼ ਮੁਹਾਲੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ ਜੇਕਰ ਇਹ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸਨੂੰ 3 ਸਾਲ ਤੱਕ ਦੀ ਕੈਦ ਹੋ ਸਕਦੀ ਹੈ .
ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :