← Go Back
ਹੈਦਰਾਬਾਦ, 06 ਜੁਲਾਈ 2019 - ਸ਼ੁੱਕਰਵਾਰ ਨੂੰ ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਹੈਦਰਾਬਾਦ ਦੀਆਂ ਸੜਕਾਂ 'ਤੇ ਟ੍ਰੈਫਿਕ ਸਿਗਨਲ 'ਤੇ ਲੱਗੀਆਂ ਐਲ.ਈ.ਡੀ ਲਾਈਟਾਂ ਦੀ ਖੂਬ ਤਾਰੀਫ ਕੀਤੀ।
ਸ਼ਹਿਰ ਵਿਚ ਜ਼ੈਬਰਾ ਕਰਾਸਿੰਗ 'ਤੇ ਰੰਗ ਬਦਲਣ ਵਾਲੀਆਂ ਐਲ.ਈ.ਡੀ. ਲਾਈਟਾਂ ਟ੍ਰੈਫਿਕ ਸਿਗਨਲ 'ਤੇ ਮੋਟਰ ਗੱਡੀਆਂ ਚਾਲਕਾਂ ਲਈ ਟ੍ਰੈਫਿਕ ਨਿਯਮ ਫਾਲੋਅ ਕਰਨ ਲਈ ਲਾਈਆਂ ਗਈਆਂ ਨੇ। ਇਸ ਮੌਕੇ ਅਮਿਤਾਭ ਬੱਚਨ ਨੇ ਟਵੀਟ ਕਰਦਿਆਂ ਹੈਦਰਾਬਾਦ ਟ੍ਰੈਫਿਕ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ।
Total Responses : 267