← Go Back
ਮੈਲਬੌਰਨ, 13 ਅਗਸਤ 2018 - ਆਸਟ੍ਰੇਲੀਆਂ 'ਚ ਚਲ ਰਹੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈ. ਐਫ. ਐਫ. ਐਮ.) ਭਾਰਤੀ ਅਦਾਕਾਰਾ ਰਾਣੀ ਮੁਖਰਜੀ ਨੂੰ ਆਪਣੀ ਅਦਾਕਾਰੀ ਸਦਕਾ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲਿਆ। ਰਾਣੀ ਮੁਖਰਜੀ ਨੂੰ ਉਸਦੀ ਹਾਲ ਹੀ ਵਿਚ ਆਈ ਬਾਲੀਵੁੱਡ ਫਿਲਮ 'ਹਿਚਕੀ' ਕਾਰਨ ਇਹ ਸਨਮਾਨ ਮਿਲਿਆ ਹੈ।
Total Responses : 936