← Go Back
ਮੁੰਬਈ, 31 ਜੁਲਾਈ 2018 - ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਘਰ ਤਿੰਨ ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਕਾ ਵੱਲੋਂ ਆਪਣੇ ਘਰ 'ਚ ਚੋਰੀ ਹੋਣ 'ਤੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਐਫ.ਆਈ.ਆਰ ਵੀ ਦਰਜ ਕਰਾਈ ਹੈ। ਮਿਲੀ ਜਾਣਕਾਰੀ ਮੁਤਾਬਕ ਮੀਕਾ ਦੇ ਘਰ ਬੀਤੇ ਐਤਵਾਰ ਦੁਪਹਿਰ ੨ ਵਜੇ ਦੇ ਕਰੀਬ ਚੋਰੀ ਹੋਈ ਸੀ ਅਤੇ ੨ ਲੱਖ ਦੇ ਗਹਿਣੇ ਤੇ ਇਕ ਲੱਖ ਰੁਪਇਆ ਕੈਸ਼ ਚੋਰੀ ਹੋਇਆ ਹੈ।
ਖ਼ਬਰ ਦੇ ਹੋਰ ਵੇਰਵਿਆਂ ਲਈ ਨਿਊਜ਼-18 ਦੀ ਖਬਰ ਪੜ੍ਹੋ :-
Total Responses : 936