ਨਾਮਵਰ ਪੰਜਾਬੀ ਸਿੰਗਰ ਗੋਲੀ ਨਾਲ ਫੱਟੜ , ਹਸਪਤਾਲ 'ਚ ਦਾਖਲ
ਮੁਹਾਲੀ , 14 ਅਪ੍ਰੈਲ।. 2018 : ਨਾਮਵਰ ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੂੰ ਮੁਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਦਾਖਲ ਕਰਾਇਆ ਗਿਆ.
ਐਸ ਐਸ ਪੀ ਮੁਹਾਲੀ ਕੁਲਦੀਪ ਚਹਿਲ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ
ਵੇਰਵੇ ਲਈ ਲਿੰਕ ਤੇ ਕਲਿੱਕ ਕਰੋ :