← Go Back
ਤੇਲਗੂ ਫ਼ਿਲਮ ਐਕਟ੍ਰੈੱਸ ਨੇ ਸ਼ੱਰੇ-ਬਾਜ਼ਾਰ ਕੱਪੜੇ ਉਤਾਰੇ - ਸੜਕ ਤੇ ਦਿੱਤਾ ਰੋਸ ਧਰਨਾ ਹੈਦਰਾਬਾਦ , 8 ਅਪ੍ਰੈਲ , 2018 : ਸ਼ਨੀਵਾਰ ਨੂੰ ਇੱਕ ਉੱਭਰਦੀ ਤੇਲਗੂ ਐਕਟ੍ਰੈੱਸ ਸ੍ਰੀ ਰੈਡੀ ਨੇ ਤੇਲਗੂ ਰੇਂਡੀ ਇੰਡਸਟਰੀ ਵਿਚ ਆ ਰਹੀਆਂ ਨਵੀਆਂ ਔਰਤ ਕਲਾਕਾਰਾਂ ਦੀ ਸੈੱਕਸੂਅਲ ਲੁੱਟ ਦੇ ਖ਼ਿਲਾਫ਼ ਰੋਸ ਜ਼ਾਹਿਰ ਕਰਨ ਲਈ ਆਪਣੇ ਕੱਪੜੇ ਲਾਹ ਕੇ ਅੱਧਨੰਗੀ ਹੋਕੇ ਮੂਵੀ ਆਰਟਿਸਟ ਐਸੋਸੀਏਸ਼ਨ ਦੇ ਦਫ਼ਤਰ ਅੱਗੇ ਭਰੇ ਬਾਜ਼ਾਰ ਸੜਕ 'ਤੇ ਰੋਸ ਧਰਨਾ ਦਿੱਤਾ . ਹੋਰ ਵੇਰਵੇ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :
Total Responses : 936