ਕਲਾਕਾਰ ਮਨਪ੍ਰੀਤ ਮਨੀ ਨੇ ਡਾਕੂ ਗੱਬਰ ਸਿੰਘ ਦਾ ਕਿਰਦਾਰ ਬਾਖੂਬੀ ਨਿਭਾਇਆ, ਦ੍ਰਿਸ਼ 'ਚ ਮੰਨੇ ਪ੍ਰਮੰਨੇ ਅਦਾਕਾਰ ਜਸਬੀਰ ਗਿੱਲ ਵੀ ਨਜ਼ਰ ਆ ਰਹੇ ਹਨ (ਫੋਟੋ ਡੈਲੀ ਪੋਸਟ)
ਚੰਡੀਗੜ੍ਹ, 22 ਮਈ, 2017 : ਬੀਤੇ ਦਿਨੀਂ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਨਾਟਕ ਡਾ. ਪਿਆਰਾ ਸਿੰਘ ਪਲਟਾ ਖੇਡਿਆ ਗਿਆ ਜਿਸ ਵਿਚ ਉਭਰਦੇ ਨੌਜਵਾਨ ਕਲਾਕਾਰ ਮਨਪ੍ਰੀਤ ਮਨੀ ਨੇ ਡਾਕੂ ਗੱਬਰ ਸਿੰਘ ਡਾ ਬਾਖੂਬੀ ਕਿਰਦਾਰ ਨਿਭਾਇਆ। ਨਾਟਕ ਦੇ ਦ੍ਰਿਸ਼ 'ਚ ਨਜ਼ਰ ਆ ਰਹੇ ਮੰਨੇ ਪ੍ਰਮੰਨੇ ਅਦਾਕਾਰ ਜਸਬੀਰ ਗਿੱਲ ਨੇ ਵੀ ਦਰਸ਼ਕਾਂ ਨੂੰ ਰੱਜ ਕੇ ਹਸਾਇਆ।