← Go Back
ਨਵੀਂ ਦਿੱਲੀ, 13 ਮਈ, 2017 : ਆਮਿਰ ਖਾਨ ਦੀ ਫ਼ਿਲਮ ਦੰਗਲ ਨੇ ਚੀਨ ਦੇ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕੀਤੀ ਹੈ। 10 ਦਿਨ ਵਿਚ ਫ਼ਿਲਮ ਨੇ ਚੀਨ 'ਚ 200 ਕਰੋੜ ਕਮਾ ਲਏ ਹਨ। ਇਸ ਤਰ੍ਹਾਂ ਦੰਗਲ ਦੀ ਕੁੱਲ ਕਮਾਈ ਲਗਭਗ 930 ਕਰੋੜ 'ਤੇ ਪਹੁੰਚ ਗਈ ਹੈ।
Total Responses : 862