← Go Back
ਚੰਡੀਗੜ੍ਹ, 15 ਅਗਸਤ 2018 - ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਨੇ ਤੀਆਂ ਦਾ ਤਿਉਹਾਰ ਮਨਾਉਂਦਿਆਂ ਧੀਆਂ ਅਤੇ ਪੁੱਤਰਾਂ ਨੂੰ ਬਰਾਬਰੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਪੁਰਾਣੇ ਪਹਿਰਾਵੇ ਵਿਚ ਸਜ ਕੇ ਰਿਵਾਇਤੀ ਬੋਲੀਆਂ ਅਤੇ ਨਾਚ ਗਿੱਧਾ ਪਾ ਆਪਣਾ ਮਨ ਪ੍ਰਚਾਵਾ ਕੀਤਾ। ਇਸ ਮੌਕੇ ਪ੍ਰਸਿੱਧ ਪਾਲੀਵੁੱਡ ਅਦਾਕਾਰਾ ਸੁਨੀਤਾ ਧੀਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਧੀਆਂ ਨਾਲ ਤੀਆਂ ਦਾ ਤਿਉਹਾਰ ਮਨਾਉਂਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਪੇਸ਼ ਹਨ ਤੀਆਂ ਦੇ ਮੇਲੇ ਦੀਆਂ ਕੁਝ ਝਲਕੀਆਂ :-
Total Responses : 265