ਮੋਹਾਲੀ 27 ਫਰਵਰੀ 2018 :
ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜ੍ਹੇ ਚੰਡੀਗੜ ਨੇ ਸਟਾਰਟਅੱਪ ਇੰਡੀਆਂ (ਭਾਰਤ ਸਰਕਾਰ ਦੀ ਪਹਿਲ) ਦੇ ਸੰਰਕਸ਼ਣ ਦੇ ਅਧੀਨ ਮਿਲਿਅਨ ਮਾਈਂਡਸ ਦੇ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਸਟਾਰਟਅੱਪ ਆਈਡਆ ਹੰਟ ਸ਼ੌਅ ਦਿਖਾਉਣ ਦੇ ਲਈ ਅੱਜ ਆਪਣੇ ਕੈਂਪਸ ਵਿੱਚ ਇੱਕ ਪੈਨ ਇੰਡੀਆਂ "ਈ ਸਟਾਰਟਅੱਲ ਲੀਗ" ਦਾ ਆਯੋਜਨ ਕੀਤਾ।
ਸ਼੍ਨੀ ਅਲੋਕੇਸ਼ ਚੌਧਰੀ, ਫਾਊਂਡਰ, ਸਪੋਰੋਫਾਈਟ ਮਰਚੇਡਾਈਜ਼ਿੰਗ ਪ੍ਨਾਈਵੇਟ ਲਿਮ:; ਸ਼੍ਨੀ ਅਕੁਲ ਗੁਪਤਾ, ਕੋ-ਫਾਊਂਡਰ ਅਤੇ ਚੀਫ ਮੈਂਟਰ , ਰੈਡਅਲਕੇਮੀ, ਪਗਮਾਰਕਸ ਇਸ ਮੋਕੇ ਤੇ ਜੱਜ ਅਤੇ ਵਕਤਾ ਸਨ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਨੋਫੈਸਰ ਬੀ.ਐਸ.ਸਿੱਧੂ ਨੇ ਪ੍ਨੋਗਰਾਮ ਦੀ ਪ੍ਨਧਾਨਗੀ ਕੀਤੀ।
ਆਰੀਅਨਜ਼ ਦੇ ਵੱਖ-ਵੱਖ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਲੀਗ ਵਿੱਚ ਹਿੱਸਾ ਲਿਆ ਅਤੇ ਆਪਣੇ ਪਰਿਵਰਤਨਾਤਮਕ ਵਿਚਾਰਾਂ ਦਾ ਪ੍ਨਦਰਸ਼ਨ ਕੀਤਾ।
ਸੀਐਸਈ 6 ਸਮੈਸਟਰ ਦੀ ਨੀਤੀ ਸ਼ੁਕਲਾ, ਨਿਧੀ ਜੈਸਵਾਲ, ਅਯੁਸ਼ੀ, ਮਨੀਸ਼ਾ ਜਿਹਨਾਂ ਨੇ ਵਸਤਰ ਡਿਜ਼ਾਇਨ ਸੌਫਟਵੇਅਰ ਦਾ ਵਰਣਨ ਕੀਤਾ, ਨੇ ਪਹਿਲਾਂ ਸਥਾਨ ਹਾਸਿਲ ਕੀਤਾ; ਸਿਵਿਲ 4 ਸਮੈਸਟਰ ਦੀ ਸਬਰੀਨਾ, ਰਿਆਜ਼, ਯਾਵਰ, ਮਰਿਅਮ, ਇਸ਼ਤਿਆਕ ਨੇ ਆਰੀਅਨਜ਼ ਸੈਫਟੀ ਹੈਲਮੇਟ ਦੇ ਲਈ ਦੂਜਾ ਸਥਾਨ ਹਾਸਿਲ ਕੀਤਾ; ਈਸੀਈ 4 ਸਮੈਸਟਰ ਦੀ ਕਾਜਲ ਨੇ ਆਰੀਅਨਜ਼ ਸੇਵਿੰਗ ਗਲੱਵਸ ਦੇ ਲਈ ਤੀਜਾ ਸਥਾਨ ਪ੍ਨਾਪਤ ਕੀਤਾ। ਹੁਣ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਸਟਾਰਟਅੱਪ ਆਈਡੀਆ ਅਤੇ ਪ੍ਨੌਜੈਕਟਸ ਨੂੰ ਉੱਚ ਪੱਧਰ ਤੱਕ ਲੈ ਜਾਣ ਦਾ ਮੋਕਾ ਮਿਲੇਗਾ।
ਸ਼੍ਨੀ ਅਲੋਕੇਸ਼ ਚੌਧਰੀ ਨੇ ਕਿਹਾ ਕਿ ਇਹ ਲੀਗ ਭਾਰਤ ਦੇ 40 ਸ਼ਹਿਰਾਂ ਵਿੱਚ, 400 ਤੋ ਜਿਆਦਾ ਕਾਲੇਜਿਸ, 50,000 ਤੋ ਜਿਆਦਾ ਵਿਦਿਆਰਥੀਆਂ ਨੂੰ ਸਟਾਰਟਅੱਪ ਇਕੋਸਿਸਟਮ ਦੇ ਉਦਯੋਗ ਨਿਕਾਵਾਂ ਅਤੇ ਵਕਾਤਾਵਾਂ ਦੀ ਭਾਗੀਦਾਰੀ ਦੇ ਨਾਲ ਯੁਵਾ ਅਤੇ ਉੱਭਰਦੀ ਹੋਈ ਟਰਾਈਸਿਟੀ ਯੁਵਾ ਅਤੇ ਇੰਟਰਪ੍ਨਨਿੳਰ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹਨਾਂ ਨੇ ਵੱਡੀ ਸੰਖਿਆਾਂ ਵਿੱਚ ਸੋਸਾਇਟੀਜ਼ ਦੁਆਰਾ ਕੁਸ਼ਲਤਾ ਪੂਰਵਕ ਐਪਲੀਕੇਸ਼ਨ ਵਿਕਸਿਤ ਕੀਤੇ ਹਨ।
ਅਤੁਲ ਗੁਪਤਾ ਨੇ ਕਿਹਾ ਕਿ ਇੰਸਟੀਚਿਊਟ ਤੋਂ ਪਾਸ ਹੋਣ ਵਾਲੇ ਹਰੇਕ ਵਿਦਿਆਰਥੀ ਨੂੰ ਨਿਪੁੰਨ ਅਤੇ ਨਿਯੋਜਯ ਹੋਣਾ ਚਾਹੀਦਾ ਹੈ ਅਤੇ ਸੁਝਾਵ ਦਿੱਤਾ ਕਿ ਇੰਸਟੀਚਿਊਟ ਨੂੰ ਨੋਕਰੀ ਉਨਮੁੱਖ ਵਿਸ਼ਿਆਂ, ਉੱਧਮਸ਼ੀਲਤਾ ਅਤੇ ਸੰਸਾਧਨ ਸੰਬੰਧਿਤ ਵਪਾਰਾਂ ਤੇ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਪਾਸ ਆਊਟ ਵਿਦਿਆਰਥੀ ਨੌਕਰੀ ਦੇਣ ਵਾਲਾ ਹੋ ਨਾਕਿ ਨੌਕਰੀ ਚਾਹੁਣ ਵਾਲਾ।